ਤੁਹਾਡਾ ਆਪਣਾ ਵਿਜੈ
ਤੁਹਾਡਾ ਆਪਣਾ
ਵਿਜੈ ਇੰਦਰ ਸਿੰਗਲਾ
  ਸ਼੍ਰੀ ਕਰਤਾਰਪੁਰ ਸਾ�
ਸ਼੍ਰੀ ਕਰਤਾਰਪੁਰ ਸਾਹਿਬ ਯਾਤਰਾ
ਪਵਿੱਤਰ ਸਥਾਨ ਦੇ ਦਰਸ਼ਨ 2021
  ਪਾਲਕੀ ਸਾਹਿਬਗਰੂ ਨਾ�
ਪਾਲਕੀ ਸਾਹਿਬ
ਗਰੂ ਨਾਨਕ ਦੇਵ ਜੀ ਦਾ 500 ਸਾਲਾ ਜਨਮ ਉਤਸਵ
        ਸੰਗਰੂਰ ਇੱਕ ਨਵੀਂ
ਸੰਗਰੂਰ ਇੱਕ ਨਵੀਂ ਪਹਿਚਾਣ
ਸ਼ਾਨਦਾਰ ਸੰਗਰੂਰ
ਕਿਸਾਨ ਏਕਤਾ ਹਮੇਸ਼ਾ ਕ�
ਕਿਸਾਨ ਏਕਤਾ
ਹਮੇਸ਼ਾ ਕਿਸਾਨਾਂ ਦੇ ਨਾਲ
      ਸਮਾਰਟ ਸਕੂਲ ਪੰਜਾਬ
ਸਮਾਰਟ ਸਕੂਲ
ਪੰਜਾਬ ਦੇ ਸਕੂਲ ਸਮੁੱਚੇ ਭਾਰਤ ਵਿੱਚ ਨੰ: 1
    ਵਿਸ਼ਵ ਪੱਧਰੀ ਸਿਹਤ ਸ�
ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ
ਪੀ.ਜੀ.ਆਈ. ਘਾਬਦਾਂ
ਵਿਜੈ ਇੰਦਰ ਸਿੰਗਲਾ

ਬ੍ਰੇਕਿੰਗ ਬੈਰੀਅਰਸ

ਸ਼੍ਰੀ ਵਿਜੇ ਇੰਦਰ ਸਿੰਗਲਾ ਇੱਕ ਭਾਰਤੀ ਸਿਆਸਤਦਾਨ ਹਨ ਜੋ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ (INC) ਦੀ ਨੁਮਾਇੰਦਗੀ ਕਰਦੇ ਹਨ। ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦਿਆਂ ਉਹ ਇਸ ਸਮੇਂ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੁਣੇ ਹੋਏ ਵਿਧਾਇਕ ਵਜੋਂ ਸੇਵਾ ਨਿਭਾਅ ਰਹੇ ਹਨ। ਉਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਦੇ ਹਨ, ਲੋਕ ਨਿਰਮਾਣ ਮੰਤਰੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਤੌਰ 'ਤੇ ਡਿਊਟੀ ਨਿਭਾਉਂਦੇ ਹਨ। ਉਹ 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਉਦੋਂ ਤੋਂ ਹੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।

ਆਪਣੇ ਮੌਜੂਦਾ ਪੋਰਟਫੋਲੀਓ ਤੋਂ ਪਹਿਲਾਂ, ਉਹ 2009-2014 ਦੀ ਮਿਆਦ ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਸਮਾਜ ਸੇਵਾ ਪ੍ਰਤੀ ਆਪਣੇ ਉਦਾਰ ਕੰਮ ਅਤੇ ਸਮਰਪਣ ਲਈ ਜਾਣੇ ਜਾਂਦੇ, ਉਹਨਾਂ ਨੂੰ ਪਿਛਲੀ ਯੂਪੀਏ ਸਰਕਾਰ (2009-14) ਵਿੱਚ ਸਭ ਤੋਂ ਵਧੀਆ ਸੰਸਦ ਮੈਂਬਰਾਂ ਵਿੱਚੋਂ ਇੱਕ ਹੋਣ ਦਾ ਸਿਹਰਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਜਨਰਲ ਸਕੱਤਰ (2002-04) ਅਤੇ ਬਾਅਦ ਵਿੱਚ ਪੰਜਾਬ ਯੂਥ ਕਾਂਗਰਸ (2006-08) ਦੇ ਪ੍ਰਧਾਨ ਵਜੋਂ ਸ਼ੁਰੂਆਤ ਕੀਤੀ। ਇਨ੍ਹਾਂ ਅਹੁਦਿਆਂ 'ਤੇ ਰਹਿੰਦਿਆਂ ਉਨ੍ਹਾਂ ਨੇ ਪਾਰਟੀ ਭਰ ਵਿੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।

ਬਤੌਰ ਲੋਕ ਨਿਰਮਾਣ ਮੰਤਰੀ

ਲੋਕ ਨਿਰਮਾਣ ਮੰਤਰੀ ਵਜੋਂ ਕੀਤਾ ਕੰਮ (2018-2022)

ਪੰਜਾਬ ਦੀ ਚੁਣੀ ਹੋਈ ਸਰਕਾਰ ਵਿੱਚ 2018-2022 ਤੱਕ, ਮੰਤਰੀ ਮੰਡਲ ਵਿੱਚ PWD & (BR) ਮੰਤਰੀ ਵਜੋਂ ਸੇਵਾ ਨਿਭਾਈ। ਇਸ ਪੋਰਟਫੋਲੀਓ ਨੂੰ ਸੰਭਾਲਣ ਦੌਰਾਨ ਮੁੱਖ ਫੋਕਸ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਉੱਚ-ਗੁਣਵੱਤਾ ਵਾਲੀਆਂ ਸੜਕਾਂ ਅਤੇ ਇਮਾਰਤਾਂ ਦੇ ਰੂਪ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਸੀ।

ਬਤੌਰ ਸਿੱਖਿਆ ਮੰਤਰੀ

ਸਿੱਖਿਆ ਮੰਤਰੀ ਵਜੋਂ ਕੀਤੇ ਕੰਮ (2019-2021)

ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਸ਼ੁਰੂ ਵਿੱਚ ਹੀ,ਪ੍ਰਮੁੱਥ ਮੁੱਦਾ ਜਿਸ ਨੇ ਉਨ੍ਹਾਂ ਦਾ ਧਿਆਨ ਭਟਕਾਇਆ ਉਹ ਸੀ ਰਾਜ ਵਿੱਚ ਜਨਤਕ ਸਿੱਖਿਆ ਦੇ ਚਿਹਰੇ ਨੂੰ ਸੁਧਾਰਨਾ। ਇਸਦੇ ਜਵਾਬ ਵਿੱਚ ਕਈ ਨਵੇਂ ਸੁਧਾਰ ਅਤੇ ਨੀਤੀਆਂ ਲਾਗੂ ਕੀਤੀਆਂ ਗਈਆਂ, ਸਮਾਰਟ ਸਕੂਲਾਂ ਦੇ ਰੂਪ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਬਹੁਤ ਵਿਸਥਾਰ ਕੀਤਾ ਗਿਆ, ਅਤੇ ਸਿੱਖਿਆ ਵਿਭਾਗ ਵਿੱਚ ਗੁਣਾਤਮਕ ਸੁਧਾਰ ਲਾਗੂ ਕੀਤੇ ਗਏ,

ਬਤੌਰ ਐਮ.ਪੀ.

ਸੰਸਦ ਮੈਂਬਰ ਵਜੋਂ ਕੀਤਾ ਕੰਮ (2009-2014)

2009 ਵਿੱਚ ਸ਼੍ਰੀ. ਵਿਜੇ ਇੰਦਰ ਸਿੰਗਲਾ ਸੰਗਰੂਰ ਸੰਸਦੀ ਹਲਕੇ ਤੋਂ 15ਵੀਂ ਲੋਕ ਸਭਾ ਲਈ ਚੁਣੇ ਗਏ ਅਤੇ ਯੂਪੀਏ ਸਰਕਾਰ (2009-2014) ਵਿੱਚ ਇੱਕ ਸਭ ਤੋਂ ਮਹਾਨ ਸੰਸਦ ਮੈਂਬਰਾਂ ਵਜੋਂ ਜਾਣੇ ਜਾਂਦੇ ਸਨ। ਇਸ ਕਾਰਜਕਾਲ ਦੌਰਾਨ ਇਸ ਪਛੜੇ ਖੇਤਰ ਵਿੱਚ ਸਿੱਖਿਆ, ਸਿਹਤ, ਭਾਈਚਾਰਕ ਵਿਕਾਸ, ਖੇਡਾਂ ਅਤੇ ਜਨਤਕ ਸਹੂਲਤਾਂ ਦੇ ਖੇਤਰਾਂ ਵਿੱਚ ਵੱਡੀਆਂ ਵਿਕਾਸ ਪਹਿਲਕਦਮੀਆਂ ਲਾਗੂ..

ਮੀਡੀਆ ਕਵਰੇਜ

ਇਵੈਂਟਸ

ਮੇਰੀ ਰਿਹਾਇਸ਼ 'ਤੇ ਵੱਡੀ ਗਿਣਤੀ ਨੌਜਵਾਨ ਕਾਂਗਰਸ ਵਿੱਚ ਸ਼ਾਮਿਲ ਹੋਏ
18 Feb, 2022
ਮੇਰੀ ਰਿਹਾਇਸ਼ 'ਤੇ ਵੱਡੀ ਗਿਣਤੀ ਨੌਜਵਾਨ ਆਮ �
ਸ਼੍ਰੀ ਧਰਮਵੀਰ ਗਾਂਧੀ ਜੀ ਨੇ ਸੰਗਰੂਰ ਵਿੱਚ ਚੋਣ ਪ੍ਰਚਾਰ ਕੀਤਾ
18 Feb, 2022
ਪਟਿਆਲਾ ਦੇ ਸਾਬਕਾ ਸਾਂਸਦ ਸ਼੍ਰੀ ਧਰਮਵੀਰ ਗਾਂ�
ਸੰਗਰੂਰ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ
18 Feb, 2022
ਸੰਗਰੂਰ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ। �
ਆਪਣੇ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ
17 Feb, 2022
ਆਪਣੇ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ
ਦੀਪਾ ਸਿੰਗਲਾ ਦੁਆਰਾ ਇਲੈਕਸ਼ਨ ਪ੍ਰਚਾਰ
17 Feb, 2022
ਅਸਲ ਗੱਲ, ਤਸਵੀਰਾਂ ਬਿਆਨ ਕਰਦੀਆਂ ਹਨ, ਜਿਹੜੇ �